ਪਿੱਛਲੇ ਦਿਨੀ ਕੈਨੇਡਾ 'ਚ ਪੜ੍ਹਨ ਗਈ ਇੱਕ ਲੜਕੀ ਦੀ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਉਸ ਵਲੋਂ ਕੈਲਗਰੀ 'ਚ ਸਥਿਤ ਦਸ਼ਮੇਸ਼ ਕਲਚਰ ਸੈਂਟਰ ਗੁਰੂਦੁਆਰੇ ਦੇ ਸੇਵਾਦਾਰ 'ਤੇ ਇਲਜ਼ਾਮ ਲਗਾਏ ਸਨ ਕਿ ਲੰਗਰ ਛਕਣ 'ਤੇ ਉਸ ਨਾਲ ਸੇਵਾਦਾਰ ਵਲੋਂ ਗਲਤ ਵਿਵਹਾਰ ਕੀਤਾ ਗਿਆ ਸੀ | ਜਿਸ ਤੋਂ ਬਾਅਦ ਹੁਣ ਕੈਲਗਰੀ 'ਚ ਪੰਜਾਬੀਆਂ ਵਲੋਂ ਵੱਡਾ ਉਪਰਾਲਾ ਕੀਤਾ ਗਿਆ ਹੈ | ਪੰਜਾਬੀਆਂ ਨੇ ਦਸ਼ਮੇਸ਼ ਕਲਚਰ ਸੈਂਟਰ ਗੁਰੂਦੁਆਰੇ ਦੇ ਬਾਹਰ ਲੰਗਰ ਲਗਾਇਆ ਹੈ ਤੇ ਨਾਲ ਹੀ ਲੋਕਾਂ ਨੂੰ ਫ੍ਰੀ ਗਰੋਸਰੀ ਵੀ ਦਿੱਤੀ ਜਾ ਰਹੀ ਹੈ | ਦੱਸ ਦਈਏ ਕਿ ਉਕਤ ਲੜਕੀ ਵਲੋਂ ਸੇਵਾਦਾਰ 'ਤੇ ਗਲਤ ਵਿਵਹਾਰ ਕਰਨ ਦੇ ਇਲਜ਼ਾਮ ਲਗਾਉਣ ਪਿੱਛੋਂ ਗੁਰੂਦੁਆਰੇ ਦੀ ਪ੍ਰਬੰਧਕ ਕਮੇਟੀ ਅੱਗੇ ਆਈ ਸੀ |
.
Earlier, a female student was sorry for the loss, now people in Canada have made an effort.
.
.
.
#canadanews #sikhism #punjabnews